“ਰੈਸਲਰ ਬਬੀਤਾ ਫੋਗਾਟ ਨੇ ਦਿੱਤਾ ਬੇਟੇ ਨੂੰ ਜਨਮ”

“ਰੈਸਲਰ ਬਬੀਤਾ ਫੋਗਾਟ ਨੇ ਦਿੱਤਾ ਬੇਟੇ ਨੂੰ ਜਨਮ”

“ਰੈਸਲਰ ਬਬੀਤਾ ਫੋਗਾਟ ਨੇ ਦਿੱਤਾ ਬੇਟੇ ਨੂੰ ਜਨਮ”      

(HNI ਬਿਊਰ) :ਰੈਸਲਰ ਬਬੀਤਾ ਫੋਗਾਟ ਨੇ ਬੇਟੇ ਨੂੰ ਜਨਮ ਦਿੱਤਾ ਹੈ। ਬਬੀਤਾ ਨੇ ਸ਼ੋਸ਼ਲ ਮੀਡੀਆ ਤੇ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੇ ਪਤੀ ਵਿਵੇਕ ਸੁਹਾਗ ਅਤੇ ਬੇਟੇ ਨਾਲ ਨਜ਼ਰ ਆ ਰਹੀ ਹੈ। ਟਵੀਟਰ ਤੇ ਫੋਟੋ ਸ਼ੇਅਰ ਕਰਦੇ ਹੋਏ ਬਬੀਤਾ ਨੇ ਲਿਖਿਆ- “ਸਾਡੇ ਬੇਟੇ ਨੂੰ ਮਿਲੋ, ਸੁਪਨਿਆਂ ਵਿੱਚ ਵਿਸ਼ਵਾਸ ਕਰੋ, ਉਹ ਪੂਰੇ ਹੁੰਦੇ ਹਨ, ਸਾਡੇ ਵੀ ਪੂਰੇ ਹੋਏ ਹਨ, ਨੀਲੇ ਕੱਪੜਿਆਂ ਵਿੱਚ ਦੇਖੋ।”

Post a Comment

Translate »