
ਜੰਮੂ ਕਸ਼ਮੀਰ ਵਿੱਚ ਜਿਲ੍ਹਾ ਪਰਿਸ਼ਦ ਦੀਆਂ 43 ਸੀਟਾਂ ਉਤੇ ਵੋਟਾਂ ਸ਼ੁਰੂ
(HNI ਬਿਊਰੋ) : ਜੰਮੂ ਕਸ਼ਮੀਰ ਵਿੱਚ ਅੱਜ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਪਹਿਲੇ ਚਰਨ ਦੀਆਂ 43 ਸੀਟਾਂ ਉਤੇ ਵੋਟਾਂ ਸ਼ੁਰੂ ਹੋ ਗਈਆਂ ਹਨ। ਇਸ ਦੇ ਨਾਲ ਹੀ ਪੰਚਾਇਤ ਉਪ-ਚੋਣਾਂ ਦੇ ਲਈ ਵੀ ਵੋਟਾਂ ਹੋ ਰਹੀਆਂ ਹਨ। ਚੋਣਾਂ ਦੇ ਲਈ ਸਾਰੀਆਂ ਤਿਆਰੀਆਂ ਕਰ ਦਿੱਤੀਆਂ ਗਈਆਂ ਹਨ। 28 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਇਹ ਚੋਣ ਪ੍ਰਕਿਰਿਆ 19ਦਸੰਬਰ ਤੱਕ ਚੱਲੇਗੀ। ਕੁਲ ਅੱਠ ਚਰਨਾਂ ਵਿੱਚ ਵੋਟਾਂ ਹੋਣਗੀਆਂ,ਜਦੋਂ ਕਿ 22 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
Tinder dating site
tinder dating app , tinder date https://tinderdatingsiteus.com/