ਪੰਜਾਬ ਮੁੱਖ ਮੰਤਰੀ ਪੰਜਾਬ ਨੇ ਕੀਤਾ ਖਰੜ ਫਲਾਈਓਵਰ ਦਾ ਉਦਘਾਟਨ

ਪੰਜਾਬ ਮੁੱਖ ਮੰਤਰੀ ਪੰਜਾਬ ਨੇ ਕੀਤਾ ਖਰੜ ਫਲਾਈਓਵਰ ਦਾ ਉਦਘਾਟਨ

 (HNI ਬਿਊਰੋ) :  ਮੁੱਖ ਮੰਤਰੀ ਪੰਜਾਬ ਨੇ ਕੀਤਾ ਖਰੜ ਫਲਾਈਓਵਰ ਦਾ ਉਦਘਾਟਨ

10 ਕਿਲੋਮੀਟਰ ਲੰਬੇ ਫਲਾਈਓਵਰ ਤੇ 368 ਕਰੋੜ ਦੇ ਕਰੀਬ ਆਈ ਹੈ ਲਾਗਤ

ਬਲੌਂਗੀ ਤੋਂ ਖਾਨਪੁਰ ਤੱਕ ਲੱਗਣ ਵਾਲੇ ਜਾਮਾਂ ਤੋਂ ਮਿਲੇਗੀ ਲੋਕਾਂ ਨੂੰ ਰਾਹਤ

ਪੰਜਾਬ ਸਮੇਤ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ ਮਿਲੇਗਾ ਫਾਇਦਾ

ਮੁਖ ਮੰਤਰੀ ਨੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ  ਗਡਕਰੀ ਦਾ ਵੀ ਕੀਤਾ ਧੰਨਵਾਦ

ਲੇਟ ਤੋਂ ਹੋਇਆ ,ਪਰ ਹੋ ਗਿਆ ਮੁਕੰਮਲ

ਖਰੜ ਚੰਡੀਗੜ੍ਹ ਰੋਡ ਤੇ ਹੁਣ ਲੱਗ ਰਹੇ ਜਾਮਾਂ ਤੋਂ ਮਿਲੇਗੀ ਨਿਜ਼ਾਤ

Post a Comment

Translate »