ਖਰੜ ਵਿਖੇ ਮੁਹਾਲੀ ਡਿਸਟਿਕ ਕੈਮਿਸਟ ਐਸੋਸੀਏਸ਼ਨ ਨੇ ਡਰੱਗ ਕੰਟਰੋਲਰ ਨੂੰ ਦਿੱਤਾ ਆਪਣਾ ਮੰਗ ਪੱਤਰ

ਖਰੜ ਵਿਖੇ ਮੁਹਾਲੀ ਡਿਸਟਿਕ ਕੈਮਿਸਟ ਐਸੋਸੀਏਸ਼ਨ ਨੇ ਡਰੱਗ ਕੰਟਰੋਲਰ ਨੂੰ ਦਿੱਤਾ ਆਪਣਾ ਮੰਗ ਪੱਤਰ

 (HNI ब्यूरो) :  ਅੱਜ ਖਰੜ ਵਿਖੇ ਮੋਹਾਲੀ ਡਿਸਟਿਕ ਕੈਮਿਸਟ ਐਸੀਏਸ਼ਨ ਦੇ ਮੁੱਖੀ ਅਮਰਦੀਪ ਸਿੰਘ ਦੀਪ, ਜਨਰਲ ਸਕੱਤਰ ਬਿਕਰਮ ਸਿੰਘ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਜੱਸੋਵਾਲ ਦੀ ਅਗਵਾਈ ਵਿੱਚ ਡਰੱਗ ਕੰਟਰੋਲ ਡਾਕਟਰ ਪ੍ਰਦੀਪ ਸਿੰਘ ਮੱਟੂ ਨੂੰ ਆਪਣਾ ਮੰਗ ਪੱਤਰ ਸੌਂਪਿਆ । ਪਹਿਲਾ ਮੋਹਾਲੀ ਡਿਸਟ੍ਰਿਕਟ ਕਮੇਸੀਟ ਐਸੋਸੀਏਸ਼ਨ ਵੱਲੋਂ ਪੰਜਾਬ ਡਰੱਗ ਕੰਟਰੋਲ ਦੇ ਬਾਹਰ ਧਰਨਾ ਦਿੱਤਾ ਜਾਣਾ ਸੀ ਲੇਕਿਨ ਡਾਕਟਰ ਪਰਦੀਪ ਮੱਟੂ ਵਲੋਂ ਮੌਕੇ ਨੂੰ ਸੰਭਾਲਦੇ ਹੋਏ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਮੰਨਣ ਦੇ ਕਾਰਨ ਧਰਨਾ ਮੁਲਤਵੀ ਕਰ ਦਿਤਾ । ਸ੍ਰੀ ਜੱਸੋਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਮੰਗ ਕੀਤੀ ਹੈ ਕਿ ਜਿਹੜੇ ਮੈਡੀਕਲ ਸਟੋਰਾਂ ਵਾਲਿਆਂ ਨੂੰ ਲਾਇਸੈਂਸ ਜਾਰੀ ਕੀਤੇ ਜਾ ਰਹੇ ਹਨ ਉਹ ਉਨ੍ਹਾਂ ਦੀ ਡਿਗਰੀਆਂ ਜਾਂ ਡਿਪਲੋਮੇ ਦੇਖ ਕੇ ਦਿੱਤੀਆਂ ਜਾ ਰਹੀਆਂ ਹਨ ਜਾਂ ਐਕਸਪੀਰੀਅੰਸ ਦੇ ਆਧਾਰ ਤੇ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸੀ ਮੈਡੀਕਲ ਸਟੋਰ ਨਿਰਧਾਰਤ ਦੂਰੀ ਤੇ ਖੋਲ੍ਹਿਆ ਜਾਵੇਗਾ ਅਤੇ ਸਰਕਾਰ ਤੋਂ ਮਨਜ਼ੂਰਸ਼ੁਦਾ ਦਵਾਈਆਂ ਹੀ ਵੇਚੀਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਜਗ੍ਹਾ ਜਗ੍ਹਾ ਤੇ ਮੈਡੀਕਲ ਸਟੋਰ ਖੋਲ੍ਹੇ ਜਾ ਰਹੇ ਹਨ ਕਿ ਇਹ ਆਬਾਦੀ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ ਉਨ੍ਹਾਂ ਮੰਗ ਕੀਤੀ ਕਿ ਕਈ ਪਿੰਡਾਂ ਸ਼ਹਿਰਾਂ ਕਸਬਿਆਂ ਕਲੋਨੀਆਂ ਵਿੱਚ ਝੋਲਾ ਛਾਪ ਡਾਕਟਰ ਬੈਠੇ ਹਨ ਸਰਕਾਰ ਉਨ੍ਹਾਂ ਵੱਲੋਂ ਚਾਰ ਨਹੀਂ ਦੇ ਰਹੀ ਅਤੇ ਉਹ ਆਏ ਦਿਨ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਨਕਲੀ ਡਾਕਟਰਾਂ ਤੇ ਨਕੇਲ ਪਾਈ ਜਾਵੇ ਅਤੇ ਇਨ੍ਹਾਂ ਦੁਕਾਨਾਂ ਤੇ ਵੇਚਿਆ ਜਾ ਰਹੀਆਂ ਦਵਾਈਆਂ ਦੀ ਜਾਂਚ ਕੀਤੀ ਜਾਵੇ ਅਤੇ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਪਿੰਡ ਜਾਂ ਸ਼ਹਿਰ ਵਿੱਚ ਕਿੰਨੇ ਮੈਡੀਕਲ ਸਟੋਰ ਹੋਣੇ ਚਾਹੀਦੇ ਹਨ ਉਨ੍ਹਾਂ ਵੱਲੋਂ ਦਿੱਤੇ ਮੰਗ ਪੱਤਰ ਨੂੰ ਦੇਖਦਿਆਂ ਡਰੱਗ ਕੰਟਰੋਲਰ ਡਾਕਟਰ ਮੱਟੂ ,ਗੁਰਵਿੰਦਰ ਸਿੰਘ, ਡਰੱਗ ਇੰਸਪੈਕਟਰ ਮਨਪ੍ਰੀਤ ਕੌਰ,ਡਾਕਟਰ ਸੰਜੀਵ ਨੇ ਕਿਹਾ ਕਿ ਅਸੀਂ ਆਪਣੀ ਇਸ ਟੀਮ ਨੂੰ ਇਸ ਕੰਮ ਲਈ ਤਿਆਰ ਕਰਾਂਗੇ ਅਤੇ ਡਰੱਗ ਇੰਸਪੈਕਟਰ ਦੀ ਡਿਊਟੀ ਲਗਾਵਾਂਗੇ ਕਿ ਇਸ ਦੋ ਨੰਬਰ ਵਿੱਚ ਚੱਲ ਰਹੇ ਧੰਦੇ ਨੂੰ ਬੰਦ ਕਰਵਾਇਆ ਜਾਵੇ ਅਤੇ ਲੋਕਾਂ ਦੀ ਜਾਨ ਨਾਲ ਖਿਲਵਾੜ ਰੋਕਿਆ ਜਾ ਜਾਵੇ ।ਕੈਮਿਸਟ ਐਸੋਸੀਏਸ਼ਨ ਦੇ ਮੁਖੀ ਨੇ ਦੱਸਿਆ ਕਿ ਜਿਹੜੀਆਂ ਕੈਮਿਸਟ ਐਸੋਸੀਏਸ਼ਨ ਬਣਾਈਆਂ ਗਈਆਂ ਨੇ ਉਨ੍ਹਾਂ ਦੇ ਮੈਂਬਰਾਂ ਨੂੰ ਚੁਣ ਕੇ ਡਰੱਗ ਕੰਟਰੋਲਰ ਡਾ ਮੱਟੂ ਵੱਲੋਂ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਜੋ ਇਹ ਦੇਖਣਗੇ ਕਿ ਮੈਡੀਕਲ ਸਟੋਰ ਜ਼ਿਆਦਾ ਨੇੜੇ ਨਾ ਹੋਵੇ ਅਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਿੰਨੇ ਮੈਡੀਕਲ ਸਟੋਰ ਹੋਣੇ ਚਾਹੀਦੇ ਹਨ ।ਐਸੋਸੀਏਸ਼ਨ ਦੇ ਮੁਖੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਮੰਗ ਲਈਆਂ ਗਈਆਂ ਹਨ ਅਤੇ ਅਗਲੀ ਕਾਰਵਾਈ ਲਈ ਭਰੋਸਾ ਦੇ ਦਿੱਤਾ ਗਿਆ ਹੈ ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਸੱਤਪਾਲ ਆਨੰਦ ਜਨਰਲ ਸਕੱਤਰ ਬਿਕਰਮਜੀਤ ਸਿੰਘ ਠਾਕੁਰ ਜਤਿੰਦਰਪਾਲ ਸਿੰਘ ਮਦਨ ਪਾਲ ਗਰਗ ਦਿਨੇਸ਼ ਸ਼ਰਮਾ ਹਰੀਸ਼ ਰਾਜਨ ਦੇ ਨਾਲ ਨਿਆਂ ਗਾਓ ਤੋਂ ਸੰਜੀਵ ਭਾਰਤਵਾਜ ਕੁਰਾਲੀ ਤੋਂ ਰਾਜੇਸ਼ ਖਰੜ ਤੋਂ ਪੁਨੀਤ ਜ਼ੀਰਕਪੁਰ ਤੋਂ ਹੈਰੀ ਅਰੋੜਾ ਬਠਲਾਣਾ ਤੋਂ ਅਮਰਦੀਪ ਢਕੋਲੀ ਤੋਂ ਰਾਜਨ ਸ਼ਰਮਾ ਡੇਰਾਬਸੀ ਤੋਂ ਦੇਸ਼ ਬੰਧੂ ਬਨੂੜ ਤੋਂ ਭੁਪਿੰਦਰ ਕੁਮਾਰ ਸੁਹਾਣਾ ਤੋਂ ਸੰਜੇ ਵਰਮਾ ਬਲੌਂਗੀ ਤੋਂ ਨਵੀਨ ਜੌਲੀ ਅਤੇ ਮੁਹਾਲੀ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਮੈਂਬਰ ਸ਼ਾਮਲ ਸਨ ।

14 Comments

 • 3566 103907When do you think this Real Estate market will go back in a positive direction? Or is it nonetheless too early to tell? We are seeing a great deal of housing foreclosures in Altamonte Springs Florida. What about you? Would love to get your feedback on this. 516222

 • Immediate Edge
  September 27, 2020

  581502 643109This really is one extremely interesting post. I like the way you write and I will bookmark your blog to my favorites. 420039

 • bitcoin era nayib bukele
  September 30, 2020

  195715 466542This design is incredible! You certainly know how to keep a reader entertained. Between your wit and your videos, I was almost moved to start my own blog (well, almost…HaHa!) Great job. I really enjoyed what you had to say, and more than that, how you presented it. Too cool! 778117

 • Torch search engine
  October 1, 2020

  79727 277627I adore gathering beneficial info, this post has got me even a lot more info! . 909361

 • bitcoin era
  October 1, 2020

  701146 101356Hi, Neat post. Theres a dilemma along with your web site in internet explorer, would test this IE still could be the market leader and a big portion of men and women will miss your great writing because of this issue. 285048

 • 메이저놀이터
  October 18, 2020

  187351 259593You might be websites successful individuals, it comes effortlessly, therefore you also earn you see, the jealousy of all of the ones lots of journeymen surrounding you could have challenges within this challenge. motor movers 751908

 • 3654 570155Immigration […]the time to read or visit the content material or sites we have linked to below the[…] 867206

 • berkey
  November 29, 2020

  Hi there friends, its fantastic paragraph about tutoringand completely explained, keep it up all the time.|

 • human hair wigs
  December 17, 2020

  511905 679873I want to start a weblog but would like to own the domain. Any suggestions how to go about this?. 822071

 • mơ thấy sếp cũ
  December 23, 2020

  7886 124795I saw yet one more thing concerning this on one more blog. Youve naturally spent some time on this. Well done! 653145

 • 토토사이트
  December 25, 2020

  344411 779593This website is often a walk-through like the information you wanted in regards to this and didnt know who to question. Glimpse here, and youll certainly discover it. 120014

 • That is a great tip particularly to those fresh to the blogosphere. Brief but very accurate information… Appreciate your sharing this one. A must read article!|

 • Software testing
  January 12, 2021

  531407 796006This post is really appealing to thinking folks like me. It is not only thought-provoking, it draws you in from the beginning. This is well-written content material. The views here are also appealing to me. Thank you. 980383

 • DevOps services
  January 12, 2021

  628136 983995I was suggested this site by my cousin. Im not certain whether this post is written by him as no one else know such detailed about my trouble. You are amazing! Thanks! xrumer 865118

Post a Comment

Translate »