IPL 2021-ਸੀਜ਼ਨ 14 ਹੋਣਗੇ ਦੋ ਅਹਿਮ ਮੁਕਾਬਲੇ

HNI-logo

IPL 2021-ਸੀਜ਼ਨ 14 ਹੋਣਗੇ ਦੋ ਅਹਿਮ ਮੁਕਾਬਲੇ

ਪਹਿਲਾ ਮੈਚ -ਹੈਦਰਾਬਾਦ ਬਨਾਮ ਪੰਜਾਬ

ਦੂਜਾ ਮੈਚ-ਕੋਲਕਾਤਾ ਅਤੇ ਚੇਨਈ ਵਿਚਾਲੇ

 

(HNI ਬਿਊਰੋ ): ਕੋਰੋਨਾ ਮਹਾਂਮਾਰੀ ਦੇ ਚਲਦੇ ਵਿਸ਼ਵ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਲੀਗ ਇੰਡੀਅਨ ਪ੍ਰੀਮੀਅਰ ਲੀਗ ਦਾ 14 ਵਾਂ ਸੀਜ਼ਨ ਜਾਰੀ ਹੈ। ਅੱਜ ਦਰਸ਼ਕਾਂ ਨੂੰ ਦੋ ਬੇਹੱਦ ਹੀ ਰੋਮਾਂਚਕ ਮੁਕਾਬਲੇ ਵੇਖਣ ਨੂੰ ਮਿਲਣਗੇ। ਪਹਿਲਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਅਤੇ ਪੰਜਾਬ ਕਿੰਗਸ ਵਿਚਾਲੇ ਦੁਪਹਿਰ 3:30ਵਜੇ ਤੋਂ ਚੇਨਈ ਦੇ ਚੇਪੁਕ ਸਟੇਡੀਅਮ ਵਿੱਚ ਖੇਡਿਆ ਜਾਵੇਗਾ।ਅੱਜ ਦਾ ਮੁਕਾਬਲਾ ਦੋਵਾਂ ਟੀਮਾਂ ਲਈ ਜਿੱਤਣਾ ਬੇਹੱਦ ਹੀ ਜ਼ਰੁੂਰੀ ਹੈ। ਦੋਨੋਂ ਟੀਮਾਂ ਪੁਆਇੰਟ ਟੇਬਲ ਵਿਚ ਸਭ ਤੋਂ ਹੇਠਲੇ  ਸਥਾਨਾਂ ਤੇ ਹਨ।

ਦੂਜਾ ਮੁਕਾਬਲਾ ਰਾਤੀਂ 7:30ਵਜੇ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਕੋਲਕਾਤਾ ਨਾਈਟ ਰੈਈਡਰਜ਼ ਅਤੇ ਚੇਨਈ  ਸੁਪਰ ਕਿੰਗਸ ਵਿਚਾਲੇ ਖੇਡਿਆ ਜਾਵੇਗਾ।

 

 

1 Comment

  • Phillip Koepp
    May 1, 2021

    very good submit, i certainly love this web site, keep on it

Post a Comment

Translate »