
IND vs AUS ਦੂਸਰਾ ਵਨ-ਡੇ ਕੱਲ੍ਹ
0 comments
(HNI ਬਿਊਰੋ) : ਭਾਰਤ ਅਤੇ ਆਸਟ੍ਰੇਲਿਆ ਦੇ ਵਿਚਕਾਰ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਦੂਸਰਾ ਮੁਕਾਬਲਾ ਕੱਲ੍ਹ ਨੂੰ ਸਿਡਨੀ ਵਿੱਚ ਖੇਡਿਆ ਜਾਵੇਗਾ। ਪਹਿਲਾਂ ਮੈਚ ਹਾਰਨ ਤੋਂ ਬਾਅਦ ਸੀਰੀਜ਼ ਵਿੱਚ ਬਣੇ ਰਹਿਣ ਲਈ ਟੀਮ ਇੰਡੀਆ ਨੂੰ ਹਰ ਹਾਲ ਵਿੱਚ ਇਹ ਮੈਚ ਜਿੱਤਣਾ ਹੋਵੇਗਾ। ਆਸਟ੍ਰੇਲਿਆ ਇਸ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ।