ਕੇਂਦਰ ਸਰਕਾਰ ਦਾ ਵੱਡਾ ਫੈਸਲਾ

ਕੇਂਦਰ ਸਰਕਾਰ ਦਾ ਵੱਡਾ ਫੈਸਲਾ

 (HNI ਬਿਊਰੋ) :   ਨਵੇਂ ਸਾਲ ਦੇ ਨਾਲ ਹੀ ਦੇਸ਼ ਵਿੱਚ ਹੁਣ ਕੋਰੋਨਾ ਵੈਕਸਿਨ ਨੂੰ ਲੈ ਕੇ ਵੱਡੀ ਤਿਆਰੀ ਸ਼ੁਰੂ ਹੋ ਗਈ ਹੈ। ਭਾਰਤ ਸਰਕਾਰ ਨੇ ਫੈਸਲਾ ਲਿਆ ਹੈ ਕਿ 2 ਜਨਵਰੀ ਨੂੰ ਦੇਸ਼ ਦੇ ਹਰ ਰਾਜ ਵਿੱਚ ਕੋਰੋਨਾ ਵੈਕਸਿਨ ਦਾ ਡ੍ਰਾਈ ਰਨ ਕੀਤਾ ਜਾਵੇਗਾ। ਸਿਹਤ ਵਿਭਾਗ ਨੇ ਵੀਰਵਾਰ ਨੂੰ ਮੀਟਿੰਗ ਵਿੱਚ ਇਹ ਫੈਸਲਾ ਲਿਆ।

ਹੁਣ ਤੱਕ ਦੇਸ਼ ਦੇ 4 ਰਾਜਾਂ ਵਿੱਚ ਇਸ ਦਾ ਡ੍ਰਾਈ ਰਨ ਕੀਤਾ ਗਿਆ ਸੀ। ਇਹ ਪੰਜਾਬ, ਅਸਮ. ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਿੱਚ ਕੀਤਾ ਗਿਆ ਸੀ। ਚਾਰਾਂ ਰਾਜਾਂ ਵਿੱਚ ਡ੍ਰਾਈ ਰਨ ਨੂੰ ਲੈ ਕੇ ਚੰਗੇ ਰਿਜ਼ਲਟ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਸਰਕਾਰ ਨੇ ਪੂਰੇ ਦੇਸ਼ ਵਿੱਚ ਡ੍ਰਾਈ ਰਨ ਲਾਗੂ ਕਰਨ ਦਾ ਫੈਸਲਾ ਲਿਆ ਹੈ।

Post a Comment

Translate »