ਖਬਰਦਾਰ ! ਟੀਚਰ ਬਦਲੀਆਂ ਬਾਰੇ ਫੇਕ ਨੋਟੀਫਿਕੇਸ਼ਨ ਵਾਇਰਲ ,ਪੜ੍ਹੋ ਪੂਰਾ ਸੱਚ

HNI-logo

ਖਬਰਦਾਰ ! ਟੀਚਰ ਬਦਲੀਆਂ ਬਾਰੇ ਫੇਕ ਨੋਟੀਫਿਕੇਸ਼ਨ ਵਾਇਰਲ ,ਪੜ੍ਹੋ ਪੂਰਾ ਸੱਚ

(HNI ਬਿਊਰੋ ):  ਸਰਕਾਰੀ ਟੀਚਰਾਂ ਦੀਆਂ ਬਦਲੀਆਂ ਨੂੰ ਲੈ ਕੇ ਇੱਕ ਨੋਟੀਫਿਕੇਸ਼ਨ ਵਾਇਰਲ ਹੋ ਰਿਹਾ ਹੈ ਜਿਸ ‘ਚ ਕਿਹਾ ਗਿਆ ਹੈ ਕਿ ਵਿਭਾਗ ਵੱਲੋਂ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਹੈ ਕਿ ਵਿਭਾਗ ਵੱਲੋਂ ਬਦਲੀਆਂ ਦੀ ਲਿਸਟ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਨਵੀਂ ਲਿਸਟ ਬਣਾ ਕੇ ਜਲਦ ਦੀ ਵਿਭਾਗ ਦੀ ਵੈੱਬ ਸਾਈਟ ‘ਤੇ ਅੱਪਲੋਡ ਕਰ ਦਿੱਤੀ ਜਾਵੇਗੀ। ਇਹ ਬਿਲਕੀਲ  ਜਾਅਲੀ ਹੈ. ਸੋਸ਼ਲ ਮੀਡੀਆ ‘ਤੇ ਘੁੰਮ ਰਿਹਾ ਨੋਟੀਫਿਕੇਸ਼ਨ ਫੇਕ ਹੈ।

 

ਇਸ ਸਬੰਧੀ ਵਿਭਾਗ ਵੱਲੋਂ ਵੀ ਸਪੱਸ਼ਟੀਕਰਨ ਹੇਠਾਂ ਦਿੱਤਾ ਗਿਆ ਹੈ ਕਿ ਨਾ ਹੀ ਬਦਲੀਆਂ ਰੱਦ ਕੀਤੀਆਂ ਗਈਆਂ ਹਨ ਅਤੇ ਨਾ ਹੀ ਕੋਈ ਰੱਦ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਅਧਿਆਪਕਾਂ ਦੀਆਂ ਬਦਲੀਆਂ ਲਈ ਪਹਿਲਾਂ ਵਾਲੀ ਜਾਰੀ ਪਾਲਿਸੀ ਹੀ ਲਾਗੂ ਰਹੇਗੀ।

Post a Comment

Translate »