ਬਾਰ ਐਸੋਸੀਏਸ਼ਨ ਫਿਲੌਰ ਨੇ ਲੋਹੜੀ ਦਾ ਤਿਓਹਾਰ ਮਨਾਇਆ

ਬਾਰ ਐਸੋਸੀਏਸ਼ਨ ਫਿਲੌਰ ਨੇ ਲੋਹੜੀ ਦਾ ਤਿਓਹਾਰ ਮਨਾਇਆ

 (HNI ਬਿਊਰੋ) :  ਬਾਰ ਐਸੋਸੀਏਸ਼ਨ ਫਿਲੌਰ ਵਲੋਂ ਲੋਹੜੀ ਦਾ ਤਿਓਹਾਰ, ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਵੇਹੜੇ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਇਸ ਮੌਕੇ ਜੁਡੀਸ਼ੀਅਲ ਮੈਜਿਸਟ੍ਰੇਟ ਸ਼੍ਰੀ ਹਿਰਦੇਜੀਤ ਸਿੰਘ, ਹਰਪ੍ਰੀਤ ਸਿੰਘ ਸਿਮਕ ਅਤੇ ਕੰਵਲਜੀਤ ਸਿੰਘ ਜੀ ਨੇ ਵਿਸ਼ੇਸ ਤੋਰ ਤੇ ਸ਼ਿਰਕਤ ਕੀਤੀ ਅਤੇ ਸਾਰੇ ਬਾਰ ਮੈਂਬਰਾਂ ਨੂੰ ਲੋਹੜੀ ਦੀ ਵਧਾਈ ਦਿਤੀ, ਬਾਰ ਐਸੋਸੀਏਸ਼ਨ ਫਿਲੌਰ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਕੁਮਾਰ ਜੀ ਨੇ ਸਾਰੇ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਬਾਨ ਦਾ ਧੰਨਬਾਦ ਕੀਤਾ ਅਤੇ ਲੋਹੜੀ ਦੀ ਵਧਾਈ ਦਿਤੀ
ੲਿਸ ਮੌਕੇ ਪ੍ਰਧਾਨ ਅਸ਼ਵਨੀ ਕੁਮਾਰ ਸਕੱਤਰ ਅਮਰਿੰਦਰ ਸਿੰਘ, ਵਾੲਿਸ ਪ੍ਰਧਾਨ ਅਜੈ ਕੁਮਾਰ, ਜੁਅਾੲਿਟ ਸਕੱਤਰ ਗੌਰਵ ਕੋਸ਼ਲ, ਗੁਰਦੀਪ ਸਿੰਘ, ਹਰਮੇਲ ਮੱਲੀ,ਪੀ.ਐਸ. ਗਿੱਲ, ੲਿੰਦਰਜੀਤ ਮੱਲੀ,ਸਤਿਆ ਨੰਦ ਅੱਗਰਵਾਲ, ੲਿਦਰਪਾਲ ਸਿੰਘ, ਸੁਖਪਾਲ ਡਾਹਰੀ , ਜਤਿੰਦਰ ਅਗਰਵਾਲ, ਸੁਖਰਾਜ ਸਿੰਘ, ਕਿਸ਼ੋਰ ਖੇਲਾ , ਸੰਜੀਵ ਭੌਰਾ, ਅਮਰਜੀਤ ਮੱਲ, ਮਨਜੀਤ ਕੁਮਾਰ, ਸੁਰਜੀਤ ਖੈਤਾਨ, ਅਮਿਤ ਭਾਰਦਵਾਜ, ਮੁਨੀਸ਼ ਸਰਮਾ, ਕਿਰਪਾਲ ਪਾਲੀ, ਨਰੈਣ ਠਾਕੁਰ, ਸੁਖਵਿੰਦਰ ਕੌਰ, ਰੈਨੂੰ ਜੋਸਨ, ਪਵਨਦੀਪ ਕੌਰ, ਡਿੰਪੀ, ਸੁਖਦੀਪ ਸੋਨੀਆ, ਸੁਧਾ ਵਿਜ ਆਦਿ ਵਕੀਲ ਸਹਿਬਾਨ ਹਾਜ਼ਰ ਸਨ

Post a Comment

Translate »