ਅਕਾਲੀ ਦਲ ਬਾਦਲ ਨਹੀਂ ਲੜ ਸਕੇਗਾ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ

HNI-logo

ਅਕਾਲੀ ਦਲ ਬਾਦਲ ਨਹੀਂ ਲੜ ਸਕੇਗਾ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ

ਅਕਾਲੀ ਦਲ ਨੂੰ ਵੱਡਾ ਝਟਕਾ

ਅਕਾਲੀ ਦਲ ਬਾਦਲ ਨਹੀਂ ਲੜ ਸਕੇਗਾ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ

(HNI ਬਿਊਰੋ ): ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਹੁਣ ਅਕਾਲੀ ਦਲ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਨਹੀਂ ਲੜ ਸਕੇਗੀ । ਗੁਰਦੁਆਰਾ ਚੋਣ ਡਾਇਰੈਕਟਰ ਨੇ ਇਸ ਨੂੰ ਇਜ਼ਾਜਤ ਨਹੀਂ ਦਿੱਤੀ ਹੈ। ਇਸ ਤੋਂ ਇਲਾਵਾ ਚੋਣ ਡਾਇਰੈਕਟਰ ਨੇ ਪੰਥਕ ਅਕਾਲੀ ਦਲ, ਸਿੱਖ ਸਦਭਾਵਨਾ ਦਲ, ਜਾਗੇੋ ਪਾਰਟੀ, ਆਮ ਅਕਾਲੀ ਦਲ, ਪੰਥਕ ਸੇਵਾ ਦਲ, ਪੰਥਕ ਅਕਾਲੀ ਲਹਿਰ, ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਇਜ਼ਾਜਤ ਦੇ ਦਿੱਤੀ ਹੈ। ਸਾਰੀਆਂ ਪਾਰਟੀਆਂ ਨੂੰ ਚੋਣ ਡਾਇਰੈਕਟਰ ਵੱਲੋਂ ਚੋਣ ਨਿਸ਼ਾਨ ਵੰਡ ਦਿੱਤੇ ਗਏ ਹਨ।

Post a Comment

Translate »